ਸਾਡੇ ਬਾਰ
“HeartChat” ਪਰਾਿੈਕਟ ਦੀ ਸ਼ੁਰ ਆਤ ਭਵਕਟੋਰੀਆਈ ਬਹੁਸਭਿਆਚਾਰਕ ਕਮੀਸ਼ਨ (Victorian Multicultural Commission) ਵਲੋਂ ਕੀਤੀ ਗਈ ਸੀ ਤਾਂ ਿੋ ਅੂੰਗਰੇਜ਼ੀ ਤੋਂ ਇਲਾਵਾ ਹੋਰ ਿਾਸ਼ਾਵਾਂ ਬੋਲਣ ਵਾਲੇ ਲੋਕਾਂ ਲਈ ਮਾਨਭਸਕ ਭਸਹਤ ਨਾਲ ਸੂੰਬੂੰਭਧਤ ਿਾਣਕਾਰੀ ਨ ੂੰ ਪੜ੍ਹਣਾ ਅਤੇ ਸਮਝਣਾ ਹੋਰ ਸੌਖਾ ਹੋ ਸਕੇ।
ਮਾਨਭਸਕ ਭਸਹਤ ਭਵਿੱਚ ਸਾਡੀਆਂ ਿਾਵਨਾਵਾਂ, ਸੋਚ-ਭਵਚਾਰ ਅਤੇ ਭਰਸ਼ਤੇ ਸ਼ਾਭਮਲ ਹਨ। ਇਹ ਇਸ ਗਿੱਲ ‘ਤੇ ਅਸਰ ਪਾਉਂਦਾ ਹੈ ਭਕ ਅਸੀਂ ਭਕਵੇਂ ਸੋਚਦੇ, ਮਭਹਸ ਸ ਕਰਦੇ ਅਤੇ ਕਦਮ ਚੁਿੱਕਦੇ ਹਾਂ। ਇਹ ਇਸ ਗਿੱਲ ‘ਤੇ ਵੀ ਅਸਰ ਪਾਉਂਦਾ ਹੈ ਭਕ ਅਸੀਂ ਤਣਾਅ ਦਾ ਪਰਬੂੰਧ ਭਕਵੇਂ ਕਰਦੇ ਹਾਂ, ਦ ਭਿਆਂ ਨਾਲ ਗਿੱਲਬਾਤ ਭਕਵੇਂ ਕਰਦੇ ਹਾਂ ਅਤੇ ਭਵਕਲਪ ਭਕਵੇਂ ਲੈਂਦੇ ਹਾਂ। ਮਾਨਭਸਕ ਭਸਹਤ ਸਾਰੀ ਉਮਰ ਦੇ ਲੋਕਾਂ – ਛੋਟੇ ਬਿੱਚੇ ਤੋਂ ਲੈ ਕੇ ਵਿੱਡੇ ਬਾਲਗਾਂ ਤਕ – ਲਈ ਮਹਤਵਪ ਰਣ ਹੈ।