ਬਹੁਸਭਿਆਚਾਰਕ ਿਾਈਚਾਰੀਆਂ ਲਈ

ਮਾਨਭਸਕ ਭਸਹਤ ਸੇਵਾਵਾਂ

ਅਸੀਂ ਤੁਹਾਡੀ ਿਾਸ਼ਾ ਭਵਿੱਚ ਗਿੱਲਬਾਤ ਕਰ ਸਕਦੇ ਹਾਂ ਅਤ

ਤੁਹਾਡੇ ਸਭਿਆਚਾਰ ਨ ੂੰ ਸਮਝ ਸਕਦੇ ਹਾਂ

ਆਪਣੀ ਿਾਸ਼ਾ ਦੀ ਚੋਣ ਕਰ

HeartChat:

ਇਿੱਕ ਅਭਿਹੀ ਥਾਂ ਭਿਿੱਥੇ ਤੁਸੀਂ ਮਾਨਭਸਕ ਭਸਹਤ ਬਾਰੇ ਸਹੀ ਿਾਣਕਾਰੀ ਦਾ ਪਤਾ ਲਗਾ ਸਕਦੇ ਹੋ।

ਇਿੱਕ ਅਭਿਹੀ ਥਾਂ ਭਿਿੱਥੇ ਤੁਸੀਂ ਉਨਹਾਂ ਪੇਸ਼ੇਵਰਾਂ ਦਾ ਪਤਾ ਲਗਾ ਸਕਦੇ ਹੋ ਭਿਨਹਾਂ ਨਾਲ ਤੁਸੀਂ ਮਾਨਭਸਕ ਭਸਹਤ ਬਾਰੇ ਗੋਪਨੀਯਤਾ ਨਾਲ ਗਿੱਲਬਾਤ ਕਰ ਸਕਦੇ ਹੋ ਅਤੇ ਸਵਾਲ ਪੁਿੱਛ ਸਕਦੇ ਹੋ।

ਇਿੱਕ ਅਭਿਹੀ ਥਾਂ ਭਿਿੱਥੇ ਮਾਨਭਸਕ ਭਸਹਤ ਪੇਸ਼ੇਵਾਰ ਤੁਹਾਡੀਆਂ ਿਾਸ਼ਾਵਾਂ ਭਵਿੱਚ ਸੇਵਾਵਾਂ ਪਰਦਾਨ ਕਰ ਸਕਦੇ ਹਨ।

ਇਹ ਪਰਭਿਆ ਸੌਖੀ, ਗੁਪਤ ਅਤੇ ਸਨਮਾਨ ਕਰਨ ਵਾਲੀ ਹੈ।
ਸਾਨ ੂੰ ਉਮੀਦ ਹੈ ਭਕ ਇਹ ਤੁਹਾਡੇ ਅਤੇ ਪਭਰਵਾਰ ਿਾਂ ਭਮਿੱਤਰਾਂ ਲਈ ਮਾਨਭਸਕ ਭਸਹਤ ਬਾਰੇ ਅਤੇ ਇਸ ਬਾਰੇ ਇਹ ਵਧੇਰੇ ਪਤਾ ਲਗਾਉਣਾ ਹੋਰ ਸੌਖਾ ਬਣਾਵੇਗੀ ਭਕ ਵਧੀਆ ਮਾਨਭਸਕ ਭਸਹਤ ਦਾ ਹੋਣਾ ਭਕਉਂ ਮਹਤਵਪ ਰਣ ਹੈ।

ਸ਼ੁਰ ਆਤ ਕਰ

ਭਕਸੇ ਅਭਿਹੇ ਪੇਸ਼ੇਵਰ ਨਾਲ ਗਿੱਲਬਾਤ ਕਰੋ ਭਿਸਦੇ ਨਾਲ ਤੁਸੀਂ ਗਿੱਲਬਾਤ ਕਰ ਸਕਦੇ ਹੋ:

ਹੋਰ ਭਵਖਾਓ

ਕੀ ਤੁਸੀਂ ਇਿੱਕ ਮਾਨਭਸਕ ਭਸਹਤ ਪੇਸ਼ੇਵਰ ਹੋ?

HEARTCHAT ਉੱਤੇ ਸਾਡੇ ਨਾਲ ਿੁੜ੍ਹ

HeartChat ਨਾਲ ਿੁੜ

ਅਪਡੇਟਸ ਲਈ ਸਾਡੀ ਮੈਭਲੂੰਗ ਭਲਸਟ ਨਾਲ ਿੁੜ੍ਹੋ

ਸਾਡੇ ਿਾਗੀਦਾਰ